ਭਾਜਪਾ ਵੱਲੋ ਹੁਣ ਖੜੂਗੀ ਪੂਜਾ ਜੀ

→ ✰ Dead . UnP ✰ ←

→ Pendu ✰ ←
Staff member
ਭਾਜਪਾ ਵੱਲੋ ਹੁਣ ਖੜੂਗੀ ਪੂਜਾ ਜੀ,
ਹੁਸ਼ਿਆਰਪੁਰ ਤੋਂ ਲੜੂਗੀ ਪੂਜਾ ਜੀ....

ਆਸ਼ਿਕਾਂ ਦਾ ਫਿਕਰ ਏ,
ਸ਼ਾਇਦ ਪੈਟਰੋਲ ਹੀ ਸਸਤਾ ਕਰ ਦੇਵੇ...
ਲਾ ਲਾ ਕੇ ਸਟੇਜਾ,
ਕੀ ਪਤਾ ਇਹ ਖਜ਼ਾਨਾ ਹੀ ਭਰ ਦੇਵੇ...

ਕਿਹੜੇ ਕਿਹੜੇ ਲੀਡਰ ਨੰੂ,
ਇਹ ਚਾਹ ਦਾ ਕੱਪ ਪੁੱਛਿਆ ਕਰੂਗੀ...
ਨਖਰੇਬਾਜ਼ ਵੀ ਤਾਂ ਪੂਰੀ ਏ,
ਬਾਦਲਾਂ ਨਾਲ ਪੱਕਾ ਰੁੱਸਿਆ ਕਰੂਗੀ...


ਜੁਗਰਾਜ ਸਿੰਘ
 
Top