ਇੰਜ ਭੁਲਾਇਆ ਤੂੰ ਸਾਨੂੰ

KARAN

Prime VIP
ਇੰਜ ਭੁਲਾਇਆ ਤੂੰ ਸਾਨੂੰ ਜਿਉਂ
ਥੱਕੀ ਟੁੱਟੀ ਕੰਮਾਂ 'ਚ ਰੁੱਝੀ
ਕੋਈ ਜਨਾਨੀ
ਬਲਦੇ ਚੁੱਲੇ 'ਤੇ ਦੁੱਧ ਧਰਕੇ ਭੁੱਲ ਜਾਂਦੀ ਏ
 
Top