ਮੈਂ ਕਿਹਾ ਛੱਡਣ ਦਾ ਦੱਸ ਕਾਰਣ ਜਿਹਾ ਕਹਿੰਦੀ ਮੁੰਡਾ ਤੂੰ ਸਧਾਰਣ ਜਿਹਾ ਕੋੲੀ ਡੰਗਰ ਵੱਛੇ ਚਾਰਣ ਜਿਹਾ ਮੈਂ ਜਿੱਤਣ ਜਹੀ ਤੂੰ ਹਾਰਣ ਜਿਹਾ ਮੈਂ ਕਿਹਾ ਬੇਸ਼ਕ ਮੈਂ ਸਧਾਰਣ ਜਿਹਾ ਪਰ ਤੈਥੋਂ ਜ਼ਿੰਦਗੀ ਵਾਰਣ ਜਿਹਾ ਤੂੰ ਤਾਰਦਿਅਾਂ ਨੂੰ ਡੋਬਣ ਜਹੀ ਮੈਂ ਡੁੱਬਦਿਅਾਂ ਨੂੰ ਤਾਰਣ ਜਿਹਾ.. Zaildar Pargat Singh