ਖਤ ਆਖਿਰੀ ਜਿਹੜਾ ਲਿਖਿਆ ਏ, ਓਹਦੇ ਅੱਖਰ ਭਿੱਜੇ ਦੱਸਦੇ ਨੇ ਕਿਤੇ ਸੱਜਰੀ ਯਾਰੀ ਟੁੱਟ ਗਈ ਏ, ਨੈਨੋਂ ਅੱਥਰੂ ਡਿੱਗੇ ਦੱਸਦੇ ਨੇ...