ਰਿਸ਼ਵਤ ਦਿੰਦੇ ਨਾਰਾਇਣ ਸਾਈਂ ਦੇ ਸਾਥੀ ਹਿਰਾਸਤ 'ਚ

Gill Saab

Yaar Malang
5 ਕਰੋੜ ਰੁਪਏ ਜ਼ਬਤ

ਸੂਰਤ — ਆਸਾ ਰਾਮ ਦੇ ਪੁੱਤਰ ਨਾਰਾਇਣ ਸਾਈਂ ਦੇ 5 ਸਾਥੀਆਂ ਅਤੇ ਇਕ ਸਬ-ਇੰਸਪੈਕਟਰ ਨੂੰ ਰਿਸ਼ਵਤ ਦੇ ਲੈਣ-ਦੇਣ ਦੇ ਮਾਮਲੇ ਵਿਚ ਹਿਰਾਸਤ ਵਿਚ ਲੈ ਕੇ ਉਨ੍ਹਾਂ ਦੇ ਕਬਜ਼ੇ 'ਚੋਂ 5 ਕਰੋੜ ਰੁਪਏ ਬਰਾਮਦ ਕੀਤੇ ਗਏ। ਇਹ ਲੋਕ ਪੁਲਸ ਕਰਮਚਾਰੀਆਂ ਤੇ ਹੋਰ ਅਧਿਕਾਰੀਆਂ ਨੂੰ ਸਾਈਂ ਵਿਰੁੱਧ ਯੌਨ ਅਪਰਾਧ ਦਾ ਮਾਮਲਾ ਕਮਜ਼ੋਰ ਕਰਨ ਬਦਲੇ ਰਿਸ਼ਵਤ ਦੇਣ ਦਾ ਯਤਨ ਕਰ ਰਹੇ ਸਨ।
 
Top