ਕਦੀ ਹੁੰਦੇ ਸੀ ਸਾਡੇ ਯਾਰ, ਜੋ ਸਾਡੇ ਤੋ ਜਾਨ ਦਿੰਦੇ ਸੀ ਵਾਰ__ ਹੁਣ ਸਾਨੂੰ ਰੁਸਿਆ ਨੂੰ ਕੋਈ ਮੰਨਾਉਦਾ ਨੀ, ਤਾਹੀਉ ਅਜ ਕਲ ਸਾਨੂੰ ਕਿਸੇ ਦਾ ਗੁੱਸਾ ਆਉਦਾ ਨੀ__