ਜਿਗਰਾ

ਜਿਗਰਾ ਤੇ ਮੇਰੇ ਵਿਚ ਵੀ ਬਥੇਰਾ ਸੀ
ਖੁਸ਼ੀ ਉਹਦੀ ਲਈ ਕਾਇਰ ਬਣ ਗਿਆ
ਰਾਂਝੇ ਵਾਂਗੂੰ ਜੋਗੀ ਤਾਂ ਨਹੀਂ ਬਣੀਆਂ ਦਦਰਾਲ
ਪਰ ਸ਼ਿਵ ਵਾਂਗੂੰ ਸ਼ਾਇਰ ਬਣ ਗਿਆ

Sent from my GT-I9300 using Tapatalk
 
Top