ਡਿੱਗਿਆਂ ਦਾ ਹਮੇਸ਼ਾ ਹੱਥ

Jeeta Kaint

Jeeta Kaint @
ਡਿੱਗਿਆਂ ਦਾ ਹਮੇਸ਼ਾ ਹੱਥ ਫੜੀਏ ਕਦੀ ਪੈਰ ਉਨਾਂ ਤੇ ਧਰੀਏ ਨਾ__

ਮੈਂ ਕਦੇ ਨਾ ਡਿੱਗਿਆ ਅੱਜ ਤਾਂਈ ਇਸ ਗੱਲ ਦਾ ਦਾਵਾ ਕਰੀਏ ਨਾ__
 
Top