ਪਲਕਾਂ ਦੇ ਕੋਨੇ ਵਿਚ ਟੁਟੇ ਸਾਰੇ ਖਵਾਹ,

Jeeta Kaint

Jeeta Kaint @
ਪਲਕਾਂ ਦੇ ਕੋਨੇ ਵਿਚ ਟੁਟੇ ਸਾਰੇ ਖਵਾਹ,
ਸਾਡੇ ਤੋ ਨਹੀ ਹੁੰਦਾ ਹੰਜੂਆ ਦਾ ਇਹ ਹਿਸਾਬ...
ਰਹਿ ਗਈ ਅਧੁਰੀ ਹੋ ਨਾ ਸਕੀ ਪੂਰੀ.
ਪਤਚੜ੍ ਦੇ ਮੋਸਮ ਚ ਲਵਦੇ ਰਹੇ ਬਹਾਰ...
ਇਹੀ ਸੀ ਸਾਡੀ ਲਵ ਸ੍ਟੋਰੀ ਮੇਰੇ ਯਾਰ.....
ਕਲ ਤਕ ਸੀ ਇਥੇ ਸਾਡੇ ਤੋ ਪਰਾਏ,
ਹੁਣ ਸਾਡੇ ਨਾਲ ਤੁਰਦੇ ਬਣਕੇ ਸਾਡੇ ਸਾਏ...
ਹਥਾਂ ਦੀਆ ਲੀਕਾ ਦੇਣ ਤਕਲੀਫਾ,
ਜਿੱਤੀ ਹੋਈ ਬਾਜ਼ੀ ਵੀ ਦਿਲ ਜਾਂਦਾ ਇਥੇ ਹਾਰ...
ਇਹੀ ਸੀ ਸਾਡੀ ਲਵ ਸ੍ਟੋਰੀ ਮੇਰੇ ਯਾਰ.......
 
Top