ਪੈਦਾ ਪੈਦਾ ਫਰਕ ਯਾਰਾ

Jeeta Kaint

Jeeta Kaint @
ਪੈਦਾ ਪੈਦਾ ਫਰਕ ਯਾਰਾ ਪੈ ਹੀ ਗਿਆ, ਵੇਖ ਤੂੰ ਬਿਨ ਸਾਡੇ ਰਹਿ ਹੀ ਲਿਆ__

ਸੋਚਿਆ ਸੀ ਮਰ ਜਾਵਾਗੇ ਬਾਹਾਂ 'ਚ ਤੇਰੇ ਪਰ ਸਹਿੰਦਿਆ ਸਹਿੰਦਿਆ ਵਿਛੋੜਾ ਅਸੀਂ ਸਹਿ ਹੀ ਲਿਆ__
 
Top