ਫੋਨ ਆਇਆ ਸੀ ਓਹਦਾ ਬੇਗਾਨੇ ਮੁਲਕੋਂ

Jeeta Kaint

Jeeta Kaint @
ਫੋਨ ਆਇਆ ਸੀ ਓਹਦਾ ਬੇਗਾਨੇ ਮੁਲਕੋਂ
ਕਹਿੰਦੀ ਕਿੰਨੀ ਕੁ ਯਾਦ ਆਉਂਦੀ ਆ ਮੇਰੀ ?
.
.
ਮੈਂ ਕਿਹਾ ਅਸੀਂ ਤਾਂ ਓਹ ਲੋਕਾਂ ਚੋਂ ਹਾਂ ਜੋ ਮਝ ਵਿਕੀ ਤੋਂ ਰੋ ਪੈਂਦੇ ਹਾਂ
ਤੂ ਤਾਂ ਫਿਰ ਵੀ ਦਿਲ 'ਚ ਰਹਿੰਦੀ ਸੀ....
 
Top