ਸਾਡੇ ਹਿੱਸੇ 'ਚ ਪਿਆਰ ਕਿੱਥੇ, ਸਾਡੇ ਹਿੱਸੇ 'ਚ ਉਸਾਰ ਕਿੱਥੇ__ ਬੈਠੇ ਮਾਣਦੇ ਹਾਂ ਪੱਤਝੜਾਂ, ਸਾਡੇ ਹਿੱਸੇ 'ਚ ਬਹਾਰ ਕਿੱਥੇ_