**ਤੂੰ ਹੱਸੇ ਤਾਂ...

[JUGRAJ SINGH]

Prime VIP
Staff member
**ਤੂੰ ਹੱਸੇ ਤਾਂ...
ਖਿੜੇ ਫੁਲਵਾੜੀ ਕਿਸੇ ਦੀ

* *ਤੇਰੀ ਇਕ ਚੁੱਪ ਨੇ ...
ਦੁਨੀਆ ਉਜਾੜੀ ਕਿਸੇ ਦੀ

* *ਰੱਬ ਰੱਖੇ...
ਤੈਨੂੰ ਸਦਾ ਹੀ ਹੱਸਦਾ ਵੱਸਦਾ

* *ਤੇਰੇ ਹਾਸਿਆ ਤੇ ...
ਚਲਦੀ ਦੁਨੀਆਦਾਰੀ ਕਿਸੇ ਦੀ

 
Top