ਦਿਲ ਦੀਆਂ ਧੜਕਣਾਂ

[JUGRAJ SINGH]

Prime VIP
Staff member
ਦਿਲ ਦੀਆਂ ਧੜਕਣਾਂ ਨੂੰ ਤੇਰੇ ਨਾਮ ਕਰ ਦਵਾਂ
♥ਅੱਜ ਤੇਰੇ ਤੋਂ ਕੁਰਬਾਨ ਮੈਂ ਆਪਣੀ ਜਿੰਦ ਜਾਨ ਕਰ ਦਵਾਂ
ਤੂੰ ਹੀ ਆ ਜਿੰਦਗੀ ਮੇਰੀ ਕੁਛ ਮੰਗ ਕੇ ਤਾਂ ਵੇਖ
♥ਮੈਂ ਤੇਰੀਆਂ ਖੁਸ਼ੀਆਂ ਲੈ ਆਪਣੇ ਆਪ ਨੂੰ ਨੀਲਾਮ ਕਰ ਦਵਾਂ

 
Top