ਬੋਲ ਇਹ ਸਜਣਾ ਦਾ ਸਾਨੂੰ ਹੁਣ ਖੂਬ ਸਤਾਉਂਦਾ ਏ....

Jeeta Kaint

Jeeta Kaint @
ਬੋਲ ਇਹ ਸਜਣਾ ਦਾ ਸਾਨੂੰ ਹੁਣ ਖੂਬ ਸਤਾਉਂਦਾ ਏ....
ਉਹਨੇ ਕਿਹਾ ਤੈਨੂੰ ਅਸੀਂ ਤਾਂ ਛੱਡਿਆ ਸਾਨੂੰ ਹੋਰ ਕੋਈ ਚਾਹੁੰਦਾ ....
ਅਸੀਂ ਰੱਬ ਵੀ ਉਹਦੇ ਲਈ ਛੱਡਿਆ ਦੁੱਖ ਇਹੋ ਰਵਾਉਂਦਾ ਏ....
ਹੁਣ ਰੱਬ ਵੀ ਸੱਜਣਾ ਨਾਲ ਰਲ ਕੇ ਲੂਣ ਜ਼ਖਮਾ ਤੇ ਲਾਉਂਦਾ ਏ....
 
Top