ਐਂਵੇ ਨਾ ਵਕਤ ਗਵਾ ਕੁੜੀਏ

Jeeta Kaint

Jeeta Kaint @
ਐਂਵੇ ਨਾ ਵਕਤ ਗਵਾ ਕੁੜੀਏ, ਨਾ ਸ਼ਕਲਾਂ ਪਿੱਛੇ ਜਾ ਕੁੜੀਏ__

ਐਨੇ ਵੀ ਨਹੀਂ ਮਾੜੇ ਨੀ ਅਸੀਂ ਦਿਲ ਦੇ ਸੱਚੇ ਆਂ, ਹੋਇਆ ਕੀ ਜੇ ਥੋੜੇ ਜਿਹੇ ਅਸੀਂ ਰੰਗ ਦੇ ਪੱਕੇ ਆਂ__
 
Top