ਦਿਲ ਵਿਚ ਤੇਰੀ ਤਸਵੀਰ ਬਣ ਗਈ ਏ, ਤੂੰ ਹੀ ਮੇਰੀ ਹੁਣ ਤਕਦੀਰ ਬਣ ਗਈ ਏ__ ਰੱਬ ਕੋਲੋ ਮੰਗਦਾ ਸੀ ਦਿਨ ਰਾਤ ਤੈਨੂੰ ਤਾਂ ਹੀ ਤੂੰ ਮੇਰੇ ਹੱਥ ਦੀ ਲਕੀਰ ਬਣ ਗਈ ਏ__♥