ਵਕਤ ਦੀ ਰੋਟੀ ਮਿਲਦੀ

Jeeta Kaint

Jeeta Kaint @
ਵਕਤ ਦੀ ਰੋਟੀ ਮਿਲਦੀ ਨਈ ਗਰੀਬ ਨੂੰ ਫੇਰ ਵੀ ਸ਼ਹੀਦਾ ਦਾ ਦਿੱਲ ਚ ਸਤਿਕਾਰ ਏ__

ਦਿਖਾਵੇ ਲਈ ਤਾ ਸਾਡੇ ਚਰਨਾ ਚ ਰਹਿੰਦੀ ਪਰ ਕਾਲੇ ਦਿੱਲਾ ਵਾਲਿਆ
ਦੀ ਸਰਕਾਰ ਏ__
 
Top