ਪਾਉਣ ਲਈ.

ਬੜੇ ਅਰਸੇ ਲਾਏ ਸੀ ਤੈਨੂੰ ਪਾਉਣ ਲਈ.
ਕਦੇ ਦਿਲ ਨੂੰ ਸਮਝਾਉਣ ਲਈ . ਕਦੇ ਹੰਜੂਆਂ ਨੂੰ ਵਹੋਣ ਲਈ.
ਹੁਣ ਬੜਾ ਦਰਦ ਹੁੰਦਾ ਲਾਡੀ .......ਤੈਨੂੰ ਦਿਲੋ ਭੁਲੋਣ ਲਈ.....
 
Top