ਜਿੰਦਗੀ ਹੁੰਦੀ ਸਾਹਾ ਦੇ ਨਾਲ

ਜਿੰਦਗੀ ਹੁੰਦੀ ਸਾਹਾ ਦੇ ਨਾਲ,,,
ਮੰਜਿਲ ਮਿਲੇ ਰਾਹਾ ਦੇ ਨਾਲ,,,
ਇਜ਼ਤ ਮਿਲਦੀ ਜ਼ਮੀਰ ਨਾਲ ,,,
ਪਿਆਰ ਮਿਲੇ ਤਕਦੀਰ ਨਾਲ,,,
ਹਰ ਚੀਜ਼ ਮਿਲਦੀ ਇੱਕ ਆਸ ਨਾਲ,,,
ਦੋਸਤੀ ਮਿਲੇ ਵਿਸ਼ਵਾਸ ਨਾਲ.,, :)
 
Similar threads

Similar threads

Top