ਜੇ ਸਫਰ ਹੀ ਮੁੱਕ ਗਿਆ ਤਾਂ ਰਾਹੀ ਵੀ ਫਿਰ ਰਹਿਣੇ ਨਹੀ&#

ਜਾਣਦਾ ਹਾਂ ਜੋ ਸ਼ਬਦ ਕਹਿਣੇ ਨੇ ਤੁਸੀਂ ਕਹਿਣੇ ਨਹੀਂ,
ਦੇਰ ਤੱਕ ਪਰ ਅਰਥ ਅੱਖਾਂ ਤੋਂ ਲੁਕੇ ਰਹਿਣੇ ਨਹੀਂ,
ਨਾਂ ਕੋਈ ਢੂੰਡੋ ਅੈਸਾ ਪੜਾ ਜੋ ਮੰਿਜ਼ਲ ਹੀ ਬਣ ਜਾਵੇ,
ਜੇ ਸਫਰ ਹੀ ਮੁੱਕ ਗਿਆ ਤਾਂ ਰਾਹੀ ਵੀ ਫਿਰ ਰਹਿਣੇ ਨਹੀਂ....j@$$

Jaanda han jo shabad kehne ne tussin kehne nhi,
Deir tak par arth akhan ton luke rehne nhi,
Na koyi dhuundo aisa pda jo manzil hii bn jaave,
Je safar hii mukk gya tan raahi vii phir rehne nhi....j@$$
 
Top