ਬਹੁਤ ਸੰਭਾਲ ਕੇ ਮੈਂ ਰੱਖ ਲਏ ਨੇ ਹੰਝੂ ਹਿਜਰ ਦੇ,

ਕਈ ਦਫ਼ਾ ਮਰੇ ਅਸੀਂ ਜਨਾਬ ਤੇਰੇ ਸਾਹਮਣੇ ,
ਹੈ ਜ਼ਿੰਦਗੀ ਦਾ ਹੋ ਰਿਹਾ ਹਿਸਾਬ ਤੇਰੇ ਸਾਹਮਣੇ,
ਤੇਰੇ ਬਦਲ ਵਿੱਚ ਜੋ ਮਿਲੇ ਖਿਤਾਬ ਤੇਰੇ ਸਾਹਮਣੇ,
ਮਿਲੇਂ ਨਾਂ ਤੂੰ ਤਾਂ ਕੁੱਝ ਨਹੀਂ ਜਨਾਬ ਤੇਰੇ ਸਾਹਮਣੇ,
ਖੁਦਾ ਦਾ ਰੂਪ ਬਣ ਕੇ ਤੂੰ ਅਾ ਗਈ ਜਦੋਂ ਸਾਹਮਣੇ ,
ਸੁਧਰ ਗਈ ਸੀ ਜ਼ਿੰਦਗੀ ਖਰਾਬ ਤੇਰੇ ਸਾਹਮਣੇ,
ਬਹੁਤ ਸੰਭਾਲ ਕੇ ਮੈਂ ਰੱਖ ਲਏ ਨੇ ਹੰਝੂ ਹਿਜਰ ਦੇ,
ਮਿਲੇਂ ਜੇ ਤੂੰ ਤਾਂ ਭਰ ਦਿਆਂ ਤਾਲਾਬ ਤੇਰੇ ਸਾਹਮਣੇ......j@$$

Kyi dfa mre assin janaab tere sahmne,
Hai zindagi da ho reha hisaab tere sahmne,
Tere badal ch jo milay khitaab tere sahmne,
Milein na tun tan kujh nhi janaab tere sahmne,
Khuda da roop bn ke tun aa gyi jadon sahmne,
Sudhar gyi sii zindagi kharaab tere sahmne,
Bohut sambhaal ke main rakh lye ne hanjhu hijjar de,
Milein je tun tan bhar diyan talaab tere sahmne...j@$$
 
Top