ਅਜ ਕਲ ਜੇ ਤੁਸੀ ਕਿਸੇ ਦਾ ਭਲਾ ਕਰ ਰਹੇ ਹੋ

Jeeta Kaint

Jeeta Kaint @
ਅਜ ਕਲ ਜੇ ਤੁਸੀ ਕਿਸੇ ਦਾ ਭਲਾ ਕਰ ਰਹੇ ਹੋ

ਸਮਝੋ ਤੁਸੀ ਆਪਣਾ ਇਕ ਨਵਾ ਦੁਸ਼ਮਨ ਤਿਆਰ ਕਰ ਰਹੇ ਹੋ,

ਉਹਨੇ ਤੁਹਾਡਾ ਵੈਰੀ ਬਣ ਜਾਣਾ

ਭਾਵੇ ਤੁਸੀ ਉਸਨੂੰ ਪਿਆਰ ਕਰ ਰਹੇ ਹੋ.....!!
 
Top