ਤੇਰਾ ਸੱਚੀਂ ਦਿਲ

Jeeta Kaint

Jeeta Kaint @
ਤੇਰਾ ਸੱਚੀਂ ਦਿਲ ਘਬਰਾਉਂਦਾ ਸੀ ਜਾਂ ਦਿਖਾਵੇ ਕਰਦੀ ਸੀ__

ਦੋ ਪਲ ਬਿਤਾਉਣੇ ਔਖੇ ਹੋ ਗਏ ਮੇਰੇ ਨਾਲ ਸਾਰੀ ਉਮਰ ਨਿਭਾਉਣ ਦੇ ਦਾਅਵੇ ਕਰਦੀ ਸੀ__
 
Top