ਜੇ ਤੂੰ ਦਿਲੋਂ ਆਖੇ ਪਿਆਰ ਮੈਨੂੰ ਕਰਦੀ, ਜੋ ਵੀ ਸੱਚ ਸੀ ਮੈਂ ਤੇਰੇ ਅੱਗੇ ਰੱਖਤਾ__ ਫੇਰ ਮੁੜ ਕੇ ਨਾ ਆਖੀਂ ਮੈਨੂੰ ਰੋਲਤਾ, ਇਹ ਦਾ ਪੁੱਠਾ ਏ ਸੁਭਾਅ ਦੇਸੀ ਜੱਟ ਦਾ__