ਸਹੇਲੀ ਨੇ ਕੀਤਾ ਫੋਨ

ਸਹੇਲੀ ਨੇ ਕੀਤਾ ਫੋਨ ਕਹਿੰਦੀ
ਜਾਨੂੰ ਅੱਜ ਘਰ ਕੋਈ ਨੀ ਹੈਗਾ
.
ਫੇਰ ਕੀ ਸੀ ਯਾਰਾ ਦੀ ਖੁਸ਼ੀ ਦਾ
ਕੋਈ ਟਿਕਾਣਾ ਨਾ ਰਿਹਾ ,
. ਸੁਣਦੇ ਸਾਰ ਹੀ ਬੁੱਲਟ ਚੱਕਿਆ ਤੇ ਘਰ ਚਲ ਗਿਆ ਓਸਦੇ ,, ਤੇ ਜਾ ਕੇ
-
-
- - -
- -
ਦੇਖਿਆ ਕਿ ਤਾਲਾ ਲੱਗਾ ਸੀ ਸਚੀਂ ਸਾਲਾ ਕੋਈ ਹੈਨੀ ਸੀ ਘਰ___ :pop :sleepy
 
Top