ਸਿੱਪ ਸਿੱਪ ਕਰ ਕੇ ਪੀ ਲਈ ਜ਼ਿੰਦਗੀ

ਸਿੱਪ ਸਿੱਪ ਕਰ ਕੇ ਪੀ ਲਈ ਜ਼ਿੰਦਗੀ ਸਮਿਆਂ ਨੇ,
ਖ਼ਾਲੀ ਖ਼ਾਲੀ ਜਾਮ ਸਜਾਈ ਬੈਠੇ ਹਾਂ...
ਤਿੱਪ ਤਿੱਪ ਕਰ ਕੇ ਰੁੜ ਗਏ ਪਾਣੀ ਉਮਰਾਂ ਦੇ ,
ਰੇਤਿਆਂ ਵਰਗੀ ਹੋਂਦ ਬਚਾਈ ਬੈਠੇ ਹਾਂ...
 
Top