ਤੇਰੀ ਯਾਦ ਨੂੰ ਬੁਰਾ ਕਿਉਂ

Jeeta Kaint

Jeeta Kaint @
ਤੇਰੀ ਯਾਦ ਨੂੰ ਬੁਰਾ ਕਿਉਂ ਕਹੀਏ, ਜਿਹੜੀ ਹਰ ਪੱਲ ਸਾਥ ਨਿਭਾਉਂਦੀ ਆ__

ਤੇਰੇ ਨਾਲੋ ਤੇਰੀ ਯਾਦ ਹੀ ਚੰਗੀ ਆ, ਜਿਹੜੀ ਸਾਨੂੰ ਮਿਲਣ ਆਉਂਦੀ ਆ__
 
Top