ਸੱਜਣਾ ਤੇਰੀ ਝਾਤ ਦੀਵਾਲੀ ਦੋ ਨੈਣਾ ਦੇ ਦੀਵੈ ਜਗ੍ਗੈ ਜਦ ਪਾਈ ਤੇਰੀ ਬਾਤ , ਦੀਵਾਲੀ ਜਦ ਸੱਜਣਾ ਵਿੱਚ ਸੁਪਨੈ ਆਵੈ ਸਾਡੀ ਓਹ ਹ਼ਰ ਰਾਤ ਦੀਵਾਲੀ :kiven