ਸਾਡੀ ਓਹ ਹ਼ਰ ਰਾਤ ਦੀਵਾਲੀ

deepmisson

kuldeep singh
ਸੱਜਣਾ ਤੇਰੀ ਝਾਤ ਦੀਵਾਲੀ
ਦੋ ਨੈਣਾ ਦੇ ਦੀਵੈ ਜਗ੍ਗੈ
ਜਦ ਪਾਈ ਤੇਰੀ ਬਾਤ , ਦੀਵਾਲੀ
ਜਦ ਸੱਜਣਾ ਵਿੱਚ ਸੁਪਨੈ ਆਵੈ
ਸਾਡੀ ਓਹ ਹ਼ਰ ਰਾਤ ਦੀਵਾਲੀ :kiven
 
Top