ਿਕੰਨਾ ਸੋਹਣਾ ਮੌਸਮ

deepmisson

kuldeep singh
ਿਕੰਨਾ ਸੋਹਣਾ ਮੌਸਮ ਏ,ਨਾ ਗਰਮੀ ਨਾ ਸਰਦੀ ਏ
ਿਨੱਕੀ ਿਨੱਕੀ ਬੂੂੰਦ ਅਸਮਾਨੋ,ਤੇਰੇ ਵਰਗੀ ਿਕਰਦੀ ਏ
ਤੂੰ ਅੱਖਾਂ ਸਾਹਵੇ ਬੈਠੀ ਏ,ਤੇ ਿਬਜਲੀ ਬਣ ਬਣ ਵਰਦੀ ਏ
ਤੇਰੇ ਸਾਹਾ ਿਜਹਾ ਸੰਗੀਤ ਕੋਈ,ਿਵੱਚ ਪੌਣ ਹੁੰਘਾਰਾ ਭਰਦੀ ਏ
ਸਾਡੇ ਕੰਨਾਂ ਦੇ ਿਵੱਚ ਹਾਸੇ ਨੇ,ਤੇਰੀ ਆਹਟ ਛਣ ਛਣ ਕਰਦੀ ਏ
ਕੋਈ ਸੋਚ ਆਸਾਡੀ ਤੇਰੇ ਿਜਹੀ,ਨਾ ਿਜੱਤਦੀ ਨਾ ਹਰਦੀ ਏ
ਕੋਈ ਰੀਝ ਆਸਾਡੇ ਵੇਹੜੇ ਤੂੰ,ਸਾਡੀ ਅੱਖਾਂ ਰਾਹੀ ਖਰਦੀ ਏ
ਿਦੱਲ ਿਵੱਚ ਵਸਦੀ ਕੋਈ ਯਾਦ ਿਜਹੀ,ਸਾਡੇ ਸੌ ਸੌ ਹੌਂਕੇ ਜਰਦੀ ਏ
ਅਸੀਂ ਫੁੱਲ ਿਖਲਾਰੇ ਚਾਵਾਂ ਦੇ,ਸਾਡੀ ਿਕੱਸਮਤ ਪੱਬ ਨਾ ਧਰਦੀ ਏ
ਮੰਨ ਿਵੱਚ ਹੋਵੇ ਿਵਸ਼ਵਾਸ਼ ਿਜਹਾ,ਕੋਈ ਕਚਿੱਆਂ ਤੇ ਵੀ ਤਰਦੀ ਏ
ਜੱਦ "ਰਾਜ"ਤੂੰ ਮੇਰੇ ਸੰਗ ਹੋਵੇ,ਕੋਈ ਲੋੜ ਨਹੀ ਿਫਰ ਜ਼ਰਦੀ ਏ॥
........ਰਾਜਾ ਪੁਵਾਦੜਾ ਪੈੈਿਰਸ ਤੋ...........:kiven:kiven
 
Top