ਕਿਸੇ ਨੇ ਸੱਚ ਹੀ ਕਿਹਾ ਏ ,,

Jeeta Kaint

Jeeta Kaint @
ਕਿਸੇ ਨੇ ਸੱਚ ਹੀ ਕਿਹਾ ਏ ,,
ਕਦੇ ਕਦੇ ਕਿਸੇ ਖਾਸ
ਇਨਸਾਨ ਦਾ ਜ਼ਿੰਦਗੀ ਚੋਂ
ਚਲੇ ਜਾਣਾ ਬਹੁਤ ਚੰਗਾ ਹੁੰਦਾ ਏ ,,,
ਕਿਉਂਕਿ
ਤੁਸੀ ਓਸ ਖਾਸ ਕਰਕੇ ,,
ਓਹਨਾਂ ਬਹੁਤਿਆਂ ਦੀ
ਕਦਰ ਨੀ ਕਰ ਪਾਓਂਦੇ ,,,
ਜਿਹਨਾਂ ਲਈ ਤੁਸੀ ਖਾਸ ਹੋ ....
 
Top