ਯਾਦਾਂ ਤੇਰੀਆਂ 'ਚ

Jeeta Kaint

Jeeta Kaint @
ਯਾਦਾਂ ਤੇਰੀਆਂ 'ਚ ਜਿਉਦੇ ਹਾਂ, ਇਕ ਦਿਨ ਯਾਦਾਂ ਵਿਚ ਹੀ ਮਰ ਜਾਵਾਂਗੇ__

ਮਰ ਕੇ ਵੀ ਅਸੀਂ ਇੱਕ ਤਾਰਾ ਬਣ ਜਾਣਾ, ਫਿਰ ਤੇਰੇ ਲਈ ਕਾਲੀਆਂ ਰਾਤਾਂ ਨੂੰ ਰੁਸ਼ਨਾਵਾਂਗੇ__
 
Top