ਤੁਸੀਂ ਤਾਂ ਚੰਨ ਹੋ ਜਿਸਨੂੰ ਲੋਕੀ ਯਾਦ ਕਰਦੇ ਆ

Jeeta Kaint

Jeeta Kaint @
ਤੁਸੀਂ ਤਾਂ ਚੰਨ ਹੋ
ਜਿਸਨੂੰ ਲੋਕੀ ਯਾਦ
ਕਰਦੇ ਆ
ਸਾਡੀ ਤਾ ਕਿਸਮਤ
ਵਾਂਗ ਤਾਰਿਆ ਦੇ
ਯਾਦ ਕਰਨਾ ਤਾ ਦੂਰ
ਲੋਕੀ ਤਾਂ
ਆਪਣੀ ਖੁਵਾਇਸ਼
ਪੂਰੀ ਕਰਨੇ ਨੂੰ ਸਾਡੇ
ਟੁੱਟਣ ਦਾ ਇੰਤਜ਼ਾਰ
ਕਰਦੇ ਨੇ.
 
Top