ਸੋਹਣੇ ਯਾਰ ਦੀ ਕਰਾ ਤਾਰੀਫ ਕਿਵੇ, ਸਾਡਾ ਅਖਰਾਂ ਵਿਚ ਇਨਾ ਜੋਰ ਨਹੀ__ ਸਾਰੀ ਦੁਨੀਆ ਵਿਚ ਭਾਵੇਂ ਲੱਖ ਯਾਰੀਆ, ਪਰ ਸਾਡੇ ਯਾਰ ਜਿਹਾ ਕੋਈ ਹੋਰ ਨਹੀ__