ਮੈਨੂੰ ਰਵਾ ਕੇ ਦਿਲ ਉਸਦਾ ਵੀ ਰੋਇਆ ਤਾਂ ਹੋਣਾ...,

Jeeta Kaint

Jeeta Kaint @
ਮੈਨੂੰ ਰਵਾ ਕੇ ਦਿਲ ਉਸਦਾ ਵੀ ਰੋਇਆ ਤਾਂ ਹੋਣਾ...,
ਮੂੰਹ ਹੰਝੂਆਂ ਨਾਲ ਉਸਨੇ ਵੀ ਧੋਇਆ ਤਾਂ ਹੋਣਾ...,
ਜੇ ਨਾ ਕੀਤਾ ਹਾਸਿਲ ਕੁੱਝ ਮੈ ਪਿਆਰ ਵਿੱਚ...,
ਕੁੱਝ ਨਾ ਕੁੱਝ ਤਾਂ ਉਸਨੇ ਵੀ ਖੋਇਆ ਤਾਂ ਹੋਣਾ..
 
Top