ਪੁੱਤ ਪਰਦੇਸੀ ਧਰਮ ਬਦਲ ਗਿਆ

KARAN

Prime VIP
ਪੁੱਤ ਪਰਦੇਸੀ ਧਰਮ ਬਦਲ ਗਿਆ..।
ਖਾਨਦਾਨ ਦੇ ਕਰਮ ਬਦਲ ਗਿਆ.।
ਉਦੋਂ ਬਾਪ ਦਾ ਉਮਰਾਂ ਦੇ ਲਈ ਮੂੰਹ ਜਾਂਦਾ ਆ ਸੀਤਾ...
ਜਿੰਦਾਂ ਬਣਕੇ ਮਾਂ ਰੁਲਦੀ,ਜਦ ਨਿਕਲੇ ਪੁੱਤ ਦਲੀਪਾ.

bal butala
 
Top