ਮੇਰੇ ਪਿਆਰ ਵਾਲੀ ਗੱਲ

ਅਗ੍ਰੇਜ਼ੀ ਮੈ ਪੀਦਾਂ ਨੀ ਤੇ ਦੇਸੀ ਮੈਨੂੰ ਚੜ੍ਹਦੀ ਹੀ ਨੀ,
ਮੇਰੇ ਪਿਆਰ ਵਾਲੀ ਗੱਲ ਉਹਦੇ ਖਾਨੇ ਵੜਦੀ ਹੀ ਨੀ,
ਲਿਖਦਾ ਹਰ ਰੌਜ਼ ਫੇਸਬੁੱਕ ਸਟੇਟਸ ਉਸ ਦੇ ਲਈ ਮੈ ,
ਪਰ ਉਹ ਕਦੇ full feeling ਨਾਲ ਪੜਦੀ ਹੀ ਨੀ,
ਮੈ ਤਾਂ ਮਾਰ ਮਾਰ ਗੇੜੇ ਚੰਡੀਗੜ੍ਹ ਦੀਆ ਸੜਕਾਂ ਨੀਵੀਂਆ ਕਰ ਦਿੱਤੀਆਂ,
ਪਰ ਉਹ ਮਰਜਾਣੀ ਕਦੇ ਲੁਧਿਆਣੇ ਵਿਚ ਵੜਦੀ ਹੀ ਨੀ,
ਦਿਲ ਕਹਿੰਦਾ ਛੱਡ ਖੈੜਾਂ ਉਸਦਾ ਸੋਹਣੀਆ ਹੋਰ ਬੋਹਤ ਨੇ,
ਪਰ ਅੱਖ ਦਦਰਾਲ ਦੀ ਕਿਸੇ ਹੋਰ ਸੋਹਣੀ ਤੇ ਖੜਦੀ ਹੀ ਨੀ,

Write by☞ Sαทjεεν DαDяαℓ

whats app☞+33606878731
 
Top