ਇਹ ਜਾਨ ਵੀ ਤੇਰੀ ਸੀ ਇਹ ਸਾਹ ਵੀ ਤੇਰੇ ਸੀ ,

Jeeta Kaint

Jeeta Kaint @
ਇਹ ਜਾਨ ਵੀ ਤੇਰੀ ਸੀ ਇਹ ਸਾਹ ਵੀ ਤੇਰੇ ਸੀ ,
ਹਰ ਮੰਜਿਲ ਵੀ ਤੇਰੀ ਸੀ ਸਾਰੇ ਰਾਹ ਵੀ ਤੇਰੇ ਸੀ ,
ਸਾਡਾ ਮੁਜਰਿਮ ਸਾਬਿਤ ਹੋਣਾ ਲਾਜਮੀ ਸੀ ,
ਫੈਂਸਲਾ ਕਰਨ ਵਾਲੇ ਅਤੇ ਗਵਾਹ ਵੀ ਤੇਰੇ ਸੀ..
 
Top