ਫੇਸਬੁੱਕ ਤੇ ਲੱਗਦੀ ਯਾਰੀ

Jeeta Kaint

Jeeta Kaint @
ਫੇਸਬੁੱਕ ਤੇ ਲੱਗਦੀ ਯਾਰੀ ਲੱਗਦੀ ਟਾਇਮ ਨਾਂ ਲਾਵੇ, ਘਰ ਬੈਠ ਕੇ ਹੁੰਦੀ ਆਸ਼ਕੀ ਰਾਝਾਂ ਤੇਲ ਬਚਾਵੇ__

ਟੁੱਟ ਗਈ ਦੀ ਨਾਂ ਟੈਸ਼ਨ ਕੋਈ ਹੋਰ ਨਵੀ ਆਂ ਜਾਵੇ, ਰੁੱਸ ਗਏ ਮਿੱਤਰਾਂ ਦੇ ਮਗਰ ਕੋਈ ਨਾਂ ਜਾਵੇ__
 
Top