ਤੜਫ ਤੜਫ ਕੇ ਘੋੜੀ ਮਰਗੀ ਰਾਹ ਵਿੱਚ ਰਹਿਗਿਆ ਯੱਕਾ ਦਾੜੀ ਵਾਲੇ ਬਾਬੇ ਦੇ ਨਾਲ ਕੌਣ ਲਗਾਵੇ ਧੱਕਾ ਥਾਲੀ ਦੇ ਵਿੱਚ ਚਿੱਕੜ ਭਰਿਆ ਕੌਲੀ ਦੇ ਵਿੱਚ ਘੱਟਾ ਮਰਦਾ ਜਿਹੜਾ ਮਰੀ ਜਾਣ ਦੇ ਤੂੰ ਕੀ ਲੈਣਾ ਜੱਟਾ ਚਰਨ ਲਿਖਾਰੀ