ਤੜਫ ਤੜਫ ਕੇ ਘੋੜੀ ਮਰਗੀ

KARAN

Prime VIP
ਤੜਫ ਤੜਫ ਕੇ ਘੋੜੀ ਮਰਗੀ ਰਾਹ ਵਿੱਚ ਰਹਿਗਿਆ ਯੱਕਾ
ਦਾੜੀ ਵਾਲੇ ਬਾਬੇ ਦੇ ਨਾਲ ਕੌਣ ਲਗਾਵੇ ਧੱਕਾ
ਥਾਲੀ ਦੇ ਵਿੱਚ ਚਿੱਕੜ ਭਰਿਆ ਕੌਲੀ ਦੇ ਵਿੱਚ ਘੱਟਾ
ਮਰਦਾ ਜਿਹੜਾ ਮਰੀ ਜਾਣ ਦੇ ਤੂੰ ਕੀ ਲੈਣਾ ਜੱਟਾ

ਚਰਨ ਲਿਖਾਰੀ
 
Top