ਹਸਦਿਆਂ ਨੂੰ ਹੱਸ ਕਿ ਮਿਲਦੇ ਸਾਰੇ, ਰੋਂਦਿਆਂ ਸੰਗ ਨਾ ਰੋਂਦਾ ਕੋਈ__ ਵਕਤੀ ਹੌਂਸਲਾ ਦਿੰਦੇ ਸਾਰੇ, ਭਿਜੇ ਰੁਮਾਲ ਨਹੀਂ ਧੋਂਦਾ ਕੋਈ_