ਸੱਚੇ ਦੋਸਤ ਜਿੰਨੀ ਵਾਰ

Jeeta Kaint

Jeeta Kaint @
ਸੱਚੇ ਦੋਸਤ ਜਿੰਨੀ ਵਾਰ ਮਰਜ਼ੀ ਰੁੱਸ ਜਾਣ ਉਨ੍ਹਾਂ ਨੂੰ ਮਨਾਉਣਾ ਹੀ ਪੈਂਦਾ ਹੈ__

ਕਿਉਂਕਿ ਸੁੱਚੇ ਮੋਤੀਆਂ ਦੀ ਮਾਲਾ ਜਿੰਨੇ ਵਾਰ ਮਰਜ਼ੀ ਟੁੱਟੇ ਉਸਨੂੰ ਪਰੋਣਾ ਹੀ ਪੈਂਦਾ ਹੈ__
 
Top