ਸਾਹ ਲੈਣੇ ਵੀ ਕਿੰਝ ਛੱਡ ਦਈਏ, ਤੇਨੂੰ ਸਾਹਾਂ ਚ ਵਸਾਈ ਬੈਠੇ ਹਾਂ__ ਰੱਬ ਤੋਂ ਅਸੀਂ ਹੋਰ ਕੀ ਮੰਗਣਾ ਅਸੀਂ ਤਾ ਤੇਨੂੰ ਹੀ ਰੱਬ ਬਣਾਈ ਬੈਠੇ ਹਾਂ__