ਸਾਹ ਲੈਣੇ ਵੀ ਕਿੰਝ

Jeeta Kaint

Jeeta Kaint @
ਸਾਹ ਲੈਣੇ ਵੀ ਕਿੰਝ ਛੱਡ ਦਈਏ, ਤੇਨੂੰ ਸਾਹਾਂ ਚ ਵਸਾਈ ਬੈਠੇ ਹਾਂ__

ਰੱਬ ਤੋਂ ਅਸੀਂ ਹੋਰ ਕੀ ਮੰਗਣਾ ਅਸੀਂ ਤਾ ਤੇਨੂੰ ਹੀ ਰੱਬ ਬਣਾਈ ਬੈਠੇ ਹਾਂ__
 
Top