ਰੱਖ ਹੁਸਨ ਜਵਾਨੀ ਨੂੰ

Jeeta Kaint

Jeeta Kaint @
ਰੱਖ ਹੁਸਨ ਜਵਾਨੀ ਨੂੰ ਸਾਂਭ ਕੁੜੀਏ, ਖਿੜੀ ਰਹਿੰਦੀ ਏ ਮੱਕੀ ਦੀ ਖਿੱਲ ਵਾਂਗੂ__

ਰੰਗ ਰੂਪ ਜਦੋਂ ਤੇਰਾ ਉੱਡ ਗਿਆ ਨੀ, ਭੈੜੀ ਲੱਗੇਗੀ ਬਿਜਲੀ ਦੇ ਬਿੱਲ ਵਾਂਗੂ_
 
Top