ਰੱਖ ਹੁਸਨ ਜਵਾਨੀ ਨੂੰ ਸਾਂਭ ਕੁੜੀਏ, ਖਿੜੀ ਰਹਿੰਦੀ ਏ ਮੱਕੀ ਦੀ ਖਿੱਲ ਵਾਂਗੂ__ ਰੰਗ ਰੂਪ ਜਦੋਂ ਤੇਰਾ ਉੱਡ ਗਿਆ ਨੀ, ਭੈੜੀ ਲੱਗੇਗੀ ਬਿਜਲੀ ਦੇ ਬਿੱਲ ਵਾਂਗੂ_