ਮੈਨੂੰ ਇਸ ਚੰਦਰੀ

Jeeta Kaint

Jeeta Kaint @
ਮੈਨੂੰ ਇਸ ਚੰਦਰੀ ਦੁਨੀਆ ਦੀ ਕੋਈ ਪਰਵਾਹ ਨਹੀ, ਇੱਕ ਤੇਰਾ ਮਿਲ ਜਾਏ ਜੈ ਸਹਾਰਾ ਸੋਹਣੀਏ__

ਨੀ ਮੈਂ ਘਰ ਬਾਰ ਛੱਡ ਦੇਓੁ ਤੇਰੇ ਕਰਕੇ, ਇੱਕ ਵਾਰੀ ਕਰਕੇ ਤਾ ਵੇਖ ਇਸ਼ਾਰਾ ਸੋਹਣੀਏ__
 
Top