ਜਿਹੜੇ ਕਰਦੇ ਮੁਹੱਬਤਾਂ

Jeeta Kaint

Jeeta Kaint @
ਜਿਹੜੇ ਕਰਦੇ ਮੁਹੱਬਤਾਂ ਨੇ ਸੱਚੀਆਂ, ਉਹ ਤੱਕਦੇ ਨਹੀ ਕਦੇ ਲਾਭ ਹਾਨੀਆਂ__

ਜਿਵੇ ਰਾਜ਼ੀ ਏਂ ਅਸਾਂ ਤੈਨੂੰ ਰੱਖਣਾ, ਸਾਨੂੰ ਤੇਰੀਆਂ ਕਬੂਲ ਮਨਮਾਨੀਆਂ__
 
Top